ਇੰਟਰਨੈਟ ਤੋਂ ਸਮਗਰੀ ਕਾਪੀ ਕਰਨ ਵਾਲਿਆਂ ਨੂੰ ਤਾੜਨਾ
ਅਦਾਰਾ ‘ਅੱਜ ਦੀ ਆਵਾਜ਼’ ਦੀ ਵੈਬਸਾਈਟ ਦੇਸ਼ ਵਿਦੇਸ਼ ਵਿੱਚ ਬਹੁਤ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਕੁਝ ਲੋਕ ਇਸ ਗੱਲ ਦਾ ਨਿਜ਼ਾਇਜ ਫਾਇਦਾ ਉਠਾਅ ਰਹੇ ਹਨ। ਅਜਿਹੇ ਕੁਝ ਲੋਕ ‘ਅੱਜ ਦੀ ਆਵਾਜ਼’ ਦੀ ਵੈਬਸਾਈਟ ਤੋਂ ਹੂ-ਬ-ਹੂ ਮੈਟਰ ਅਤੇ ਤਸਵੀਰਾਂ ਕਾਪੀ ਕਰਕੇ ਆਪਣੀਆਂ ਫਰਜ਼ੀ ਵੈਬਸਾਈਟਾਂ ਅਤੇ ਪੇਪਰ ਚਲਾ ਰਹੇ ਹਨ। ਅਜਿਹੇ ਕਰਦੇ ਸਮੇਂ ਉਨ੍ਹਾਂ ਵੱਲੋਂ ‘ਅੱਜ ਦੀ ਆਵਾਜ਼’ ਨੂੰ ਕਰੈਡਿਟ ਵੀ ਨਹੀਂ ਦਿੱਤਾ ਜਾਂਦਾ। ‘ਅੱਜ ਦੀ ਆਵਾਜ਼’ ਦੀ ਵੈਬਸਾਈਟ ਤੋਂ ਕਿਸੇ ਤਰ੍ਹਾਂ ਦਾ ਮੈਟਰ ਅਤੇ ਫੋਟੋਆਂ ਦੀ ਕਾਪੀ ਕਰਨਾ ਮਨ੍ਹਾ ਹੈ। ਇਹ ਸਾਰੀ ਸਮਗਰੀ ਅਖ਼ਬਾਰ ਦੀ ਬੌਧਿਕ ਜਾਇਦਾਦ ਹੈ। ਇਸ ਲਈ ਕੋਈ ਵੀ ਵਿਅਕਤੀ ਜਾਂ ਸੰਸਥਾ ਬਿਨ੍ਹਾਂ ਅਗਾਓਂ ਇਜਾਜ਼ਤ ਤੋਂ ਵੈਬਸਾਈਟ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਸਮਗਰੀ ਕਾਪੀ ਜਾਂ ਚੋਰੀ ਨਾ ਕਰੇ। ਜੇਕਰ ਅੱਗੋਂ ਅਜਿਹਾ ਦੇਖਣ ਵਿੱਚ ਆਇਆ ਤਾਂ ਸਬੰਧਿਤ ਧਿਰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-ਜਨਰਲ ਮੈਨੇਜਰ