ਗੜ੍ਹਸ਼ੰਕਰ, 28 ਜੁਲਾਈ (ਰਮਨਦੀਪ ਸਿੰਘ ਅਰੋੜਾ)- ਪੰਜਾਬ ਸਰਕਾਰ ਵਲੋਂ ਜੋ ਤੋਹਫਾ ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ (ਗਾਰਬੇਜ ਟੈਕਸ) ਲਗਾ ਦਿ¤ਤਾ ਹੈ ਉਹ ਹੁਣ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਹੈ ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ੍ਰ ਅਨੂਪ ਸਿੰਘ ਭ¤ਦਰੁ ਮੀਤ ਪ੍ਰਧਾਨ ਜਨਤਾ ਦਲ ਯੂ ਨੇ ਗੜ੍ਹਸ਼ੰਕਰ ਮੰਡਲ ਦੀਆਂ ਨਿਯੁਕਤੀਆਂ ਦੋਰਾਨ ਸਥਾਨਕ ਰੈਸਟ ਹਾਉਸ ਵਿਖੇ ਪ੍ਰਗਟਾਏ ਉਨ੍ਹਾਂ ਅਗੇ ਕਿਹਾ ਕਿ ਸਰਕਾਰ ਆਏ ਦਿਨ ਲੋਕਾ ਨੂੰ ਨਵੇਂ ਨਵੇਂ ਟੈਕਸਾਂ ਰਾਹੀਂ ਵਿ¤ਤੀ ਬੋਝ ਵਧਾ ਰਹੀ ਹੈ ਪੰਜਾਬ ਵਾਸੀ ਜਿਥੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠਾਂ ਹਨ ਤੇ ਸਰਕਾਰ ਨੇ ਪੀਣ ਵਾਲੇ ਪਾਣੀ ਤੇ ਹਰ ਘਰ ਤੇ ਗਾਰਬੇਜ ਟੈਕਸ ਪੰਜਾਬ ਵਾਸੀਆ ਨਾਲ ਧ¤ਕਾ ਕੀਤਾ ਹੈ ਜਿਸ ਦਾ ਜਨਤਾ ਦਲ ਯੂ ਢਟਵਾਂ ਵਿਰੋਧ ਕਰਦੀ ਹੈ ਅਤੇ ਸਰਕਾਰ ਨੂੰ ਗਾਰਬੇਜ ਟੈਕਸ ਨੂੰ ਵਾਪਸ ਲੈਣ ਦੀ ਚੇਤਾਵਣੀ ਦਿੰਦੀ ਹੈ ਇਸ ਮੋਕੇ ਉਨ੍ਹਾਂ ਕਿਹਾ ਕਿ
ਪੰਜਾਬ ਸਰਕਾਰ ਨੇ ਕਿਸਾਨਾਂ ਤੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ ਅਤੇ ਸ਼ੁਧ ਮੁਹਇਆ ਕਰਵਾਇਆ ਜਾਵੇਗਾ ਪਰ ਸਰਕਾਰ ਇਹ ਕਰਣ ਤੋਂ ਵਿਫਲ ਰਹੀ ਹੈ , ਪੰਜਾਬ ਸਰਕਾਰ ਆਪਣੇ ਕੀਤੇ ਸਾਰੇ ਵਾਅਦਿਆ ਤੋਂ ਮੁ¤ਕਰ ਰਹੀ ਹੈ, ਪੰਜਾਬ ਅਤੇ ਕੇਂਦਰ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਦੇਣ ‘ਚ ਵੀ ਵਿਫਲ ਰਹੀ ਹੈ। ਉਨ੍ਹਾ ਕਿਹਾ ਕਿ ਜਨਤਾ ਦਲ ਯੂ ਮੰਗ ਕਰਦਾ ਹੈ ਕਿ ਕੰਢੀ ਇਲਾਕੇ ਨੂੰ ਉਦਯੋਗਿਕ ਸੈਕਟਰ ਬਣਾਇਆ ਜਾਵੇ ਅਤੇ ਕੰਢੀ ਅਤੇ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ, ਸੜਕਾਂ, ਹਸਪਤਾਲ, ਸਕੂਲ, ਬੀਜਲੀ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਜੰਗਲਾਤ ਦੀ ਦਫਾ 4,5 ਨੂੰ ਮੁਕੰਮਲ ਤੋਰ ਤੇ ਖਤਮ ਕੀਤਾ ਜਾਵੇ। ਭ¤ਦਰੁ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੋਜਗਾਰ ਨੋਜਵਾਨਾਂ ਨੂੰ ਬਿਨ੍ਹਾਂ ਗਰੰਟੀ ਲੋਨ ਦੇ ਨਵੈਂ ਰੋਜਗਾਰ ਦੇ ਸਾਧਨ ਪੈਦਾ ਕਰੇ ਅਤੇ ਪੰਜਾਬ ਤੋਂ ਬੇਰੋਜਗਾਰੀ ਨੂੰ ਦੂਰ ਕਰੇ। ਇਸ ਮੋਕੇ ਭ¤ਦਰੁ ਵਲੋਂ ਮੰਡਲ ਗੜ੍ਹਸ਼ੰਕਰ ਦੀਆਂ ਨਿਯੁਕਤੀਆ ਕੀਤੀ ਗਈਆਂ ਜਿਨ੍ਹਾਂ ‘ਚ ਯੁਗੇਸ਼ ਕੁਮਾਰ ਵਾਲੀਆ ਮੰਡਲ ਪ੍ਰਧਾਨ (ਜੇ ਡੀ ਯੂ) ਕੁਲਬੀਰ ਸਿੰਘ ਗੋਲਡੀ ਸਕ¤ਤਰ ਜਨਤਾ ਦਲ ਯੂਥ ਮੰਡਲ ਗੜ੍ਹਸ਼ੰਕਰ ਨਿਯੁਕਤ ਕੀਤਾ ਗਿਆ। ਇਸ ਮੋਕੇ ਹੋਰਨ੍ਹਾਂ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ ਕਾਰਜਕਾਰੀ ਪ੍ਰਧਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਵਿੰਦਰ ਸਿੰਘ ਬੰਗਾ ਪ੍ਰਧਾਨ ਟਰਾਂਸਪੋਰਟ ਵਿੰਗ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਤਲਵਿੰਦਰ ਸਿੰਗ ਮੰਡਲ ਪ੍ਰਧਾਨ ਯੂਥ ਗੜ੍ਹਸ਼ੰਕਰ, ਪਰਮਜੀਤ ਸਿੰਘ ਰਾਜਾ ਉਪ ਪ੍ਰਧਾਨ ਮੰਡਲ ਪ੍ਰਧਾਨ ਯੂਥ ਗੜ੍ਹਸ਼ੰਕਰ, ਮੈਡਮ ਪਰਮਜੀਤ ਕੋਰ ਮੰਡਲ ਪ੍ਰਧਾਨ ਮਹਿਲਾ ਵਿੰਗ, ਕਪਿਲ ਮਲਹੋਤਰਾ ਉਪ ਪ੍ਰਧਾਨ ਮੰਡਲ ਯੂਥ ਗੜ੍ਹਸ਼ੰਕਰ ਆਦਿ ਹਾਜਰ ਸਨ ।